Nojoto: Largest Storytelling Platform

ਅੱਜ ਫਿਰ ਇੱਕ ਦਿਨ ਲੰਘ ਗਿਆ ਪਰ ਤੂੰ ਵਾਪਿਸ ਨਹੀ ਅਾਇ ਦੇਖ

ਅੱਜ ਫਿਰ ਇੱਕ ਦਿਨ ਲੰਘ ਗਿਆ ਪਰ ਤੂੰ ਵਾਪਿਸ ਨਹੀ ਅਾਇ 
ਦੇਖ ਤੇਰੇ ਨਾਲੋਂ ਤਾ ਤੇਰੀ ਯਾਦ ਹੀ ਵਧੀਆ ਨਿਕਲੀ ਮੈਨੂੰ ਚੇਤੇ ਤਾ ਅਾਇ.
ਤਸਵੀਰਾਂ ਵੇਖਦਾ ਸੀ ਜਿਨ੍ਹਾਂ ਚ ਤੂੰ ਮੇਰੇ ਨਾਲ ਹੁੰਦੀ ਸੀ 
ਭੁੱਲਦਾ ਹੀ ਨੀ ਉਹ ਦਿਨ ਜਦੋਂ ਤੂੰ ਮੇਰੇ ਗੱਲ ਲੱਗ ਕੇ ਰੋਂਦੀ ਹੁੰਦੀ ਸੀ.
ਪਰ ਅੱਜ ਤੂੰ ਮੇਰੀ ਪਹੁੰਚ ਤੋ ਬਹੁਤ ਦੂਰ ਏ ਸੱਜਣਾ 
ਸੁਪਨੇ ਸੀ ਇੱਕਠੇ ਰਹਿਣ ਦੇ ਹੋਗੇ ਚੁਰੋ ਚੁਰ ਏ ਸੱਜਣਾ... ✍ਮਾਨ💔 kuj glan, glan hi reh jandiya ne

gaganmaan3187

Gagan Maan

New Creator