ਜੇ ਕਲਮ ਅਪਣੀ ਆ ਤਾਂ ਸਬਦ ਵੀ ਅਪਣੇ ਹੋਣੇ ਚਾਹੀਦੇ ਹਨ, ਸਬਦ ਕਿਸੇ ਦੇ ਚੋਰੀ ਕਰਕੇ ਨੀ ਲਿਖੀ ਦੇ, ਕਿਉਂਕਿ ਮਲਾਈ ਪਿਉਰ ਦੁੱਧ ਤੇ ਆਉਂਦੀ ਆ, ਮਿਲਾਵਟ ਵਾਲ਼ੇ ਤੇ ਨੀ। ✍️Simri ਬੁਰਜੀਆ Thk aa