ਟੁੱਟ ਕੇ ਵੀ ਹੱਸਣ ਦੀ ਜਾਚ ਕਿੱਥੋਂ ਆਈ ਐ ਕਾਸ਼! ਸਮਝਾਂ 'ਚ ਆਵੇ ਬਾਤ ਫੁੱਲਾਂ ਜੋ ਸਿਖਾਈ ਐ ਜਦੋਂ ਤੀਕ ਜੁੜੇ ਮੂਲੋਂ ਖੁਸ਼ਬੋ ਖਿਲਾਰੀ ਐ ਟੁੱਟਣ ਤੋਂ ਬਾਅਦ ਮਿਲੀ ਥਾਂ ਜੋ ਸ਼ਿੰਗਾਰੀ ਐ ਔਕੜਾਂ 'ਚ ਹਿੰਮਤਾਂ ਦੇ ਰਾਜ਼ਾਂ ਨੂੰ ਪਰੋਈ ਬੈਠੀ ਗੁੱਝੇ ਭੇਦ ਰਮਜ਼ਾਂ ਦੇ ਕੁਦਰਤ ਸਮੋਈ ਬੈਠੀ। - Singh.Ramandeep_pb13 #hiddenfacts #motivational_likhari #award_winner_writer #SinghRamandeepUniqueProductions #punjabiquotes #trendingquotes