White ਅੱਲਾ ਪਕਿ ਮੁਹੱਬਤ ਦਾ ਸਾਗਰ ਓ, ਮੇਹਰਬਾਨ ਕਿਰਪਾਲ ਦਿਆਲ ਸਾਈੰ ਉਸਦੀ ਸਿਫਤ ਨਾ ਕਿਸੇ ਤੋੰ ਲਿਖ ਹੋਣੀ, ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈੰ, ਵੱਡਾ ਆਪ ਓ ਤੇ ਵੱਡਾ ਦਿਲ ਉਸਦਾ, ਅਤਿ ਸੁੰਦਰ ਤੇ ਬੇਮਿਸਾਲ ਸਾਈਂ ਸਭਨੂੰ ਤਾਰਦਾ ਓ ਤੂੰ ਚਰਨੀ ਢਹਿ, ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ, ਜੱਗੀ ਰਾਹੀ,, ©ਜਗਸੀਰ ਜੱਗੀ ਰਾਹੀ #sad_quotes #poem✍🧡🧡💛 #Punjabipoetry