Nojoto: Largest Storytelling Platform

ਸ੍ਯਾਹੀ **ਵਾਹ ਉ ਰੱਬਾ** ਵਾਹ ਉ ਰੱਬਾ ਤੇਰੇ ਬਣਾਏ ਬੰਦੇ

ਸ੍ਯਾਹੀ 

**ਵਾਹ ਉ ਰੱਬਾ**

ਵਾਹ ਉ ਰੱਬਾ ਤੇਰੇ ਬਣਾਏ ਬੰਦੇ 
ਇੱਕ ਦੂਜੇ ਨੂੰ ਖਾਈ ਜਾਂਦੇ ਨੇ ۔۔۔
                  ਆਪਣੇ ਪਾਪਾਂ ਨੂੰ ਦੂਜੇ ਸਿਰ ਸਜਾਈ ਜਾਂਦੇ ਨੇ۔۔۔
                ਮਿਹਨਤ ਕੀਤੀ ਕਿਸੇ ਦੀ ''ਖਾਵੇ ਕੋਈ ਹੋਰ ۔۔۔
 ਤੇ ਕੋਈ ਹੋਰ ਕਮਾਈ ਜਾਦੇਂ ਨੇ۔۔۔۔
ਵਾਹ ਉ ਰੱਬਾ ۔۔۔۔۔۔
                     ✍ਨਵਜੋਤ nnnn
ਸ੍ਯਾਹੀ 

**ਵਾਹ ਉ ਰੱਬਾ**

ਵਾਹ ਉ ਰੱਬਾ ਤੇਰੇ ਬਣਾਏ ਬੰਦੇ 
ਇੱਕ ਦੂਜੇ ਨੂੰ ਖਾਈ ਜਾਂਦੇ ਨੇ ۔۔۔
                  ਆਪਣੇ ਪਾਪਾਂ ਨੂੰ ਦੂਜੇ ਸਿਰ ਸਜਾਈ ਜਾਂਦੇ ਨੇ۔۔۔
                ਮਿਹਨਤ ਕੀਤੀ ਕਿਸੇ ਦੀ ''ਖਾਵੇ ਕੋਈ ਹੋਰ ۔۔۔
 ਤੇ ਕੋਈ ਹੋਰ ਕਮਾਈ ਜਾਦੇਂ ਨੇ۔۔۔۔
ਵਾਹ ਉ ਰੱਬਾ ۔۔۔۔۔۔
                     ✍ਨਵਜੋਤ nnnn
navjot8479671375243

Nav Jot

New Creator