Nojoto: Largest Storytelling Platform

ਮੈਨੂੰ ਅੱਜ ਹੀ ਮਿਲੇਆ ਪੈਗਾਮ ਏ ਉਹਦਾ , ਮੈਨੂੰ ਚੇਤਾ ਆਉਂਦਾ

ਮੈਨੂੰ ਅੱਜ ਹੀ ਮਿਲੇਆ ਪੈਗਾਮ ਏ ਉਹਦਾ ,
ਮੈਨੂੰ ਚੇਤਾ ਆਉਂਦਾ ਹਰ ਸ਼ਾਮ ਏ ਉਹਦਾ !
ਮੈਂ ਜਿੱਥੇ ਜਾਵਾਂ ਲੋਕੀ ਪੁਛਦੇ ਨੇ ,
MOHIT MANGI ਕੀ ਨਾਮ ਏ ਉਹਦਾ !
ਮੈਂ ਇਸ਼ਕ਼ ਜਿਹਦੇ ਨਾਲ ਕਰ ਬੈਠਾ ਹਾਂ ,
ਧੋਖੇਬਾਜ਼ਾਂ ਚ ਸ਼ਹਿਰ ਬਦਨਾਮ ਏ ਉਹਦਾ !
ਹੋ ਸਕੇ ਮੈਨੂੰ ਮਾਫ਼ ਕਰੇਓ ,
ਮੈਂ ਨਹੀਂ ਦੱਸਣਾ ਕੀ ਨਾਮ ਏ ਉਹਦਾ !
ਮੈਂ ਨਹੀਂ ਦੱਸਣਾ ਕੀ ਨਾਮ ਏ ਉਹਦਾ !

©mohitmangi #WritersSpecial #mohitmangi #ਪਰ #ਦਾ #ਡਰ #ਗਏ #ਗਈ #ਹਰ #ਸਕੂਨ #maa
ਮੈਨੂੰ ਅੱਜ ਹੀ ਮਿਲੇਆ ਪੈਗਾਮ ਏ ਉਹਦਾ ,
ਮੈਨੂੰ ਚੇਤਾ ਆਉਂਦਾ ਹਰ ਸ਼ਾਮ ਏ ਉਹਦਾ !
ਮੈਂ ਜਿੱਥੇ ਜਾਵਾਂ ਲੋਕੀ ਪੁਛਦੇ ਨੇ ,
MOHIT MANGI ਕੀ ਨਾਮ ਏ ਉਹਦਾ !
ਮੈਂ ਇਸ਼ਕ਼ ਜਿਹਦੇ ਨਾਲ ਕਰ ਬੈਠਾ ਹਾਂ ,
ਧੋਖੇਬਾਜ਼ਾਂ ਚ ਸ਼ਹਿਰ ਬਦਨਾਮ ਏ ਉਹਦਾ !
ਹੋ ਸਕੇ ਮੈਨੂੰ ਮਾਫ਼ ਕਰੇਓ ,
ਮੈਂ ਨਹੀਂ ਦੱਸਣਾ ਕੀ ਨਾਮ ਏ ਉਹਦਾ !
ਮੈਂ ਨਹੀਂ ਦੱਸਣਾ ਕੀ ਨਾਮ ਏ ਉਹਦਾ !

©mohitmangi #WritersSpecial #mohitmangi #ਪਰ #ਦਾ #ਡਰ #ਗਏ #ਗਈ #ਹਰ #ਸਕੂਨ #maa
mohit3385870426362

mohitmangi

New Creator