"ਮਤਲਬੀ ਪਿਆਰ" ਲਾਭ ਆਪਣੇ ਹੀ ਲਈ ਯਾਦ ਕਰਦੇ ਆ ਜੋ ਔਖਾ ਟਾਈਮ ਜਦੋਂ ਆਉਂਦਾ ਮਿੰਟ ਖੜਦੇ ਨਾ ਦੋ ਗੱਲੀਂ-ਬਾਤੀ ਚੰਨ ਤਾਰੇ ਝੋਲੀ ਵਿੱਚ ਪਾਉਂਦੇ ਆ ਲੋੜ ਜਿੱਥੇ ਪੈਂਦੀ ਓਥੇ ਨਜ਼ਰੀਂ ਨਾ ਆਉਂਦੇ ਆ ਜੋ ਵਾਰ ਕਰੇ ਪਿੱਠ ਪਿੱਛੇ ਓਹਦਾ ਕਰਨਾ ਵੀ ਕੀ ਆ ਮਤਲਬੀ ਪਿਆਰ ਨਾਲੋਂ ਇਕੱਲਾ ਚੰਗਾ ਜੀਅ ਆ। -Singh.Ramandeep_pb13 #Motivational_likhari #matlabipyar #motivational_likhari #award_winner_writer #SinghRamandeepUniqueProductions #punjabiquotes #bestmotivationalquotes