write Binda Seehra ਕੋਈ ਤਾਂ ਗੱਲ ਹੈ ਤੇਰੀ ਰੂਹ ਚੇ ਜੋ ਮੈਂ ਤੇਰਾ ਹੋਗਿਆ ਤੈਨੂੰ ਦੇਖਦੇ ਹੀ Seehra ਤੇਰੇ ਵਿਚ ਖੋਗਿਆ ਤੇਰਾ ਰੂਪ ਹੀਰੀਏ ਮੇਰੇ ਹਰ ਸਾਹ ਨੂੰ ਮੋਹਗਿਆ ਤੇਰੀ ਅੱਖਾ ਦਾ ਸੂਰਮਾ ਤਨ ਮਨ ਛੋਗਿਆ ©Binda Seehra #God #bindaseehra