Mainu Ambran To Ayi Hoyi Lagdi Hai Hoor ਮੈਨੂੰ ਅੰਬਰਾਂ ਤੋਂ ਆਈ ਹੋਈ ਲਗਦੀ ਹੈ ਹੂਰ Phull Fikke Pe Jande Tak Mukre Da Noor ਫੁੱਲ ਫਿੱਕੇ ਪੈ ਜਾਂਦੇ ਤੱਕ ਮੁੱਖੜੇ ਦਾ ਨੂਰ Rooh Ho Gayi Hai Teri Hi Mureed Ni ਰੂਹ ਹੋ ਗਈ ਹੈ ਤੇਰੀ ਹੀ ਮੁਰੀਦ ਨੀ Tere Layi Rab Kolon Mangda Duwavan Dil Chaunda Teri Har Vele Deed Ni ਤੇਰੇ ਲਈ ਰੱਬ ਕੋਲੋਂ ਮੰਗਦਾ ਦੁਵਾਵਾਂ ਦਿਲ ਚਾਉਂਦਾ ਤੇਰੀ ਹਰ ਵੇਲੇ ਦੀਦ ਨੀ ©BALJIT MAHLA✍️ dil chaunda teri deed deed #HappyEid