ਅੱਖਾਂ ਮੇਰੀਆਂ ਕਦੇ ਪੜਕੇ ਦੇਖੀ, ਕਿੰਨਾ ਰੋਈਆਂ ਨੇ ਤੇਰੇ ਛੱਡ ਜਾਣ ਮਗਰੌਂ, ਅਸੀਂ ਕਿਨਿਆਂ ਦੀ ਜਿੰਦਗੀ ਚੋਂ ਨਿਕਲ ਗਏ, ਤੇਰੀ ਜਿੰਦਗੀ ਚੋਂ ਖੁਦ ਨੂੰ ਕੱਡ ਜਾਣ ਮਗਰੋਂ, ਰੱਬ ਤੋੋਂ ਵੀ ਉਠਿਆ ਵਿਸਵਾਸ ਮੇਰਾ, ਤੇਰੇ ਨਾਲ ਚਲਦਾ ਸੀ ਹਰ ਸੁਵਾਸ ਮੇਰਾ, ਅਸੀਂ ਰੱਬ ਤੌਂ ਵੀ ਮੰਗਨਾ ਛੱਡ ਦਿਤਾ, ਤੇਰੇ ਸਾਡੇ ਮੁੜੇ ਹੱਥ ਅੱਡ ਜਾਣ ਮਗਰੋਂ, ਤੂੰ ਕਿਹਾ ਸੀ ਖੈੜਾ ਛੱਡਦੇ ਮੇਰਾ ਸਾਹ ਵੀ ਸੌਖਾ ਹੋਜੂਗਾ, ਮੇਰੇ ਯਾਰ ਕਹਿੰਦੇ ਸੀ ਨਾ ਕਰ ਪਿਆਰ ਕਮਲਿਆ ਇਨਾ ਤੇਰੇ ਨਾਲ ਧੌਖਾ ਹੋਜੂਗਾ, ਤੇਰਾ ਜਿਨਾ ਔਖਾ ਹੌਜੂਗਾ।**Dil janjua** #dildejajbaat #dardedil #sadpeotry Dh@liw@l