Nojoto: Largest Storytelling Platform

ਇਥੇ ਫਾਈਦਾ ਨੀ ਕਿਸੇ ਦੇ ਹੱਕ ਵਿੱਚ ਖੜੇ ਦਾ, ਕੋਈ ਮੁੱਲ ਨੀ

ਇਥੇ ਫਾਈਦਾ ਨੀ ਕਿਸੇ ਦੇ ਹੱਕ ਵਿੱਚ ਖੜੇ ਦਾ,
ਕੋਈ ਮੁੱਲ ਨੀ ਪਾਉਂਦਾ ਕਿਸੇ ਪਿਛੇ ਲੜੇ ਦਾ।
ਮਤਲਬੀ ਹੋਈ ਪਈ ਆ ਜੀ ਸਾਰੀ ਦੁਨੀਆਂ,
ਪੈਰ ਪੈਰ ਚ ਪਿਆ ਧੋਖਾ ਟਿਕੀਆਂ ।
ਪਿਆਰ ਤੇ ਸੱਚ ਦੀ ਤਾ ਗੱਲ ਹੀ ਨਾ ਕਰੋ ਵਿਰੇ,
ਇਥੇ ਤਾ ਰੱਬ ਵੀ ਪਿਆ ਨੋਟਾ ਪਿਛੇ ਵਿਕੀਆ। #god #selldown part 1
#poetry #poem #poet #poetsofinstagram #writersofinstagram #writing #poetsofig #writer #poetrycommunity #poems #wordporn #writersofig #words #spilledink #instapoet #typewriter #prose #poets #creativewriting #instapoem #writers #write #writerscommunity #instapoetry #writingcommunity #spokenword #poetryisnotdead #igpoets