ਜਦੋਂ ਮੈਂ ਤੇਰੀ ਸੋਚ ਦੇ ਨਾਲ ਖਹਿ ਕੇ ਲੰਘਦਾ ਹਾਂ,, ਫਿਰ ਹੋਣਗੇ ਟਾਕਰੇ ਇਹ ਕਹਿਕੇ ਲੰਘਦਾ ਹਾਂ,, ਜਦ ਹੱਸੇ ਤੇਰੇ ਬੁੱਲਾਂ ਤੋਂ ਲਾਲੀ ਲੈਕੇ ਲੰਘਦਾ ਹਾਂ,, ਜਦ ਰੋਵੇਂ ਤੇਰੀ ਗੱਲ ਉੱਪਰੋਂ ਮੈ ਵਹਿਕੇ ਲੰਘਦਾ ਹਾਂ,, 💓ਧੂਤ ਮਨੀ💓 #kavita #feel #feeling #mulakaat #pyar #mohabbat #sachapyar #poetry #lovepoetry #shayari #shayar #kmaal #punjabi #punjabipoetry #lyricism #lyrics #love #girlfriend #boyfriend #loveable #punjab #punjabipoetry #hearttouching #hearttouchingpoetry #sad #sadpoetry #babbumaan #siddumoosewala #karanaujla #surjitpatar #shivkumar #rahatindori #dhootmani