ਇੱਕ ਬੇਂਚ ਤੇ ਚਾਰ ਜਾਣੇ, ਅਸੀਂ ਬਹਿਕੇ ਮਹਿਫ਼ਿਲ ਲੌਂਦੇ ਸੀ, ਕੋਈ ਮੈਡਮ ਨਾ ਬਹਿਣ ਦਿੰਦੀ, ਅਸੀਂ ਸੱਬ ਨੂੰ ਬੜਾ ਸਤੋਂਦੇ ਸੀ, ਜਿਹੜੇ ਰੋਜ਼ ਸਵੇਰੇ ਮਿੱਲ, ਕੇ ਹੱਥ ਮਿਲੋਂਦੇ ਸੀ, ਹੁਣ ਕਦੇ ਕਦੇ ਮੈਨੂੰ, ਦਿੱਖਣੇ ਉਹ ਸੱਬ ਚੇਹਰੇ ਨੇ, ਬਹੁਤ ਹੀ ਯਾਦਾਂ ਰਹਿਣੀਆਂ, ਦਿੱਲ ਵਿੱਚ ਮੇਰੇ ਨੇ, ਉਹ ਯਾਰ ਨੀ ਭੁੱਲਣੇ, ਜ਼ਿਗਰੀ ਜੋ ਵੀ ਮੇਰੇ ਨੇ... #Haibowaliya #Haibowaliya #nojotoludhiana #missingCollgeFriends #LpuUniversity