ਅਸੀਂ ਵੀ ਚਾਹਿਆ ਸੀ 💏, ਕਿਸੇ ਨੂੰ ਚਾਹਿਆ ਵੀ , ਹੱਦੋਂ ਵੱਧ ਕੇ😍, ਉਹਨਾਂ ਨੇ ਤਾ ਪਹਿਲੀ ਤੱਕਣੀ, ਚ ਬੋਲ ਦਿੱਤਾ ਕਿ ਮੈਂ ਤਾਂ, ਤੱਕਿਆ ਤੇਰੇ ਜਿਸਮ ਕਰਕੇ🙄, ਅਸੀ ਫਿਰ ਵੀ ਉਹਨਾਂ ਦੀ ਮਹਬੱਤ, 💑ਚ ਫਨਾਹ ਹੋ ਗਏ, ਜਿਸਮਾਂ 🙅♀️ਤੱਕ ਸੀ ਰਿਸ਼ਤਾ ਸਾਡਾ, ਲਗਦਾ ਇਸੇ ਕਰਕੇ ਅੱਜ ਸਾਡੇ, ਵੱਖ ਰਾਹ ਹੋ ਗਏ .........😭 Jyotii_jott #shayari#brokenheart#one side love#shayari.com#missinguh#