ਰੱਬ ਵੀ ਚੰਦਰਾਂ ਜਿੰਦਗੀ ਨਾਲ ਗੇਮ ਜੀ ਪਾਈ ਜਾਦਾਂ ਪਹਿਲਾਂ ਸੱਜਣਾਂ ਨਾਲ ਨੈਣ ਮਿਲਾ ਤੇ ਹੁਣ Matching ਕਰਾਈ ਜਾਂਦਾ ਹਾਂ ਜਾਂ ਨਾ ਦਾ ਤਾ ਪਤਾ ਨੀ ਪਰ Feeling ਪੂਰੀ ਦਵਾਈ ਜਾਂਦਾ #ਮਨਜਿੰਦਰ ਧਾਲੀਵਾਲ Truestories