Nojoto: Largest Storytelling Platform

ਬਚ ਰਾਜੇ ਬਚ ਸਬ ਹੱਸ ਕੇ ਲੁੱਟ ਲੈਦੇ ਨੇ, ਤੇਰੇ ਹੀ ਆ ਸੱਜਣਾ

ਬਚ ਰਾਜੇ ਬਚ ਸਬ ਹੱਸ ਕੇ ਲੁੱਟ ਲੈਦੇ ਨੇ, ਤੇਰੇ ਹੀ ਆ ਸੱਜਣਾ ਸਾਰੇ ੲੈਦਾ ਹੀ ਕਹਿੰਦੇ ਨੇ, ਚੇਹਰੇ ਪਰਖਣ ਦੀ ਆਦਤ ਨਹੀ ਬੱਸ ਦਿਲੋਂ ਪਤਾ ਲੱਗ ਜਾਂਦਾ,  ਕਦੇ ਕਦੇ ਬੰਦਾ ਚੁੱਪ ਜਿਹਾ ਰਹਿ ਕੇ ਹੀ ਠੱਗ ਜਾਂਦਾ.....!
                 🙏🙏