Nojoto: Largest Storytelling Platform

White ਸੁੰਨੇ ਰੁੱਖਾਂ ਦੇ ਵਾਂਗੂ ਅੱਸੀ ਤਾ ਹੁਣ ਹੋ ਗਏ ਹਾਂ

ਮੁੜ ਅੱਜ ਫੇਰ ਉਹਨਾਂ ਹੀ ਥਾਵਾਂ ਤੇ ਜਾ ਖਲੋ ਗਏ ਹਾਂ 

ਰੁੱਖ ਦੇ ਪੱਤਿਆਂ ਨਾਲੋਂ ਤਾ ਵੱਧ ਨੇ ਯਾਦਾਂ ਕੋਲ ਮੇਰੇ 
ਜਿਹਨਾਂ ਯਾਦਾਂ ਚ ਅੱਜ ਫੇਰ ਅੱਸੀ ਤਾ ਰੋ ਪਏ ਹਾਂ 

ਉਹਨਾਂ ਤਾ ਖੋਰੇ ਅਹਿਸਾਸ ਵੀ ਨਹੀਂ ਹੋਣਾ 
ਬਿੰਨ ਉਹਦੇ, ਉਹਦੇ ਤੋਂ ਬਾਅਦ ਕਿੰਨੇ ਇੱਕਲੇ ਹੋ ਗਏ ਹਾਂ 

ਵਾਂਗ "ਜਲੰਧਰੀ" ਨਾ ਕੋਈ ਪੁੱਛਦਾ ਹੁਣ ਹਾਲ ਸਾਡਾ 
ਅੱਸੀ ਤਾ ਜੀਉਂਦੇ ਜੀ ਮਰਿਆ ਬਰਾਬਰ ਹੁਣ ਤਾ ਹੋ ਗਏ ਹਾਂ 

ਜੀਉਂਦੇ ਜੀ ਮਰਿਆ ਬਰਾਬਰ ਹੁਣ ਤਾ ਹੋ ਗਏ ਹਾਂ ........
.
From;-"Raj Jalandhari"

©Raj Jalandhari ਸੁੰਨੇ ਰੁੱਖਾਂ ਦੇ ਵਾਂਗੂ ਅੱਸੀ ਤਾ ਹੁਣ ਹੋ ਗਏ ਹਾਂ