Nojoto: Largest Storytelling Platform

ਬਾਹਰੋਂ ਖਿਡੇ ਫੁੱਲਾ ਵਾਂਗੂ ਮਿਲਦੇ ਨੇ ਸਾਰੇ... ਪਰ ਨੀਤਾ ਵ

ਬਾਹਰੋਂ ਖਿਡੇ ਫੁੱਲਾ ਵਾਂਗੂ ਮਿਲਦੇ ਨੇ ਸਾਰੇ...
ਪਰ ਨੀਤਾ ਵਿੱਚ ਕੰਡੇ ਹੀ ਉਗਾਏ ਸਬ ਨੇ...
ਕਿਸੇ ਨਾਲ ਬੁਰਾ ਕਰ ਲੁਕਜੋਗੇ ਕਿਥੇ...
ਇਥੇ ਰੱਬ ਨੇ ਤਾ ਕੈਮਰੇ ਲਗਾਏ ਸਬ 'ਤੇ...

©Creative Gamers
  #Light #God