White ਮੈਂ ਬੱਦਲ ਹਾਂ ਦਿਖਾਵਾ ਕਰਦੀ ਆ ਬਾਰਿਸ਼ ਦਾ ਮਗਰ ਬਰਸਦੀ ਨਹੀਂ ਮੈਂ ਬੱਦਲ ਹਾਂ ਆਪਣੇ ਗ਼ਮਾਂ ਤੋਂ ਨਿਜ਼ਾਤ ਪਾਉਣ ਲਈ ਬਾਰਿਸ਼ ਦੀ ਬੂੰਦਾਂ ਦੀ ਤਰ੍ਹਾਂ ਬਰਸ ਜਾਨੀ ਹਾਂ ਬੱਦਲ ਗਰਜਣ ਦੀ ਤਰ੍ਹਾਂ ਮੈਂ ਚੀਕਦੀ ਹਾਂ ਮੈਂ ਬੱਦਲ ਹਾਂ ਮੈ ਰੋ ਦਿੰਦੀ ਹਾਂ ਮੈਂ ਬੱਦਲ ਹਾਂ ਹਰ ਕੋਈ ਮੇਰੇ ਵਿੱਚ ਖੋਹ ਜਾਂਦਾ ਆ ਹਰ ਕੋਈ ਆਪਣੇ ਆਪਣੇ ਅੰਦਾਜ਼ੇ ਨਾਲ਼ ਮੇਰੇ ਵਿੱਚ ਕੁੱਝ ਨਾ ਕੁੱਝ ਲੱਭਦਾ ਆ ਹਾਂ ਮੈਂ ਬੱਦਲ ਹਾਂ ਜੋਂ ਕੱਲੇ ਚੰਨ ਨੂੰ ਮੈਲੀਆਂ ਨਜ਼ਰਾਂ ਤੋਂ ਬਚਾਉਣ ਲਈ ਆਪਣੇ ਪਰਛਾਈ ਦੇ ਪਿੱਛੇ ਛੁਪਾ ਲੈਂਦੀ ਹਾਂ ਚੰਨ ਨੂੰ ਸਿਤਾਰਿਆਂ ਦੇ ਵਿੱਚ ਤਨਹਾਈ ਦਾ ਅਹਿਸਾਸ ਨਾ ਹੋਏ ਮਾਹੀ ਮੈਂ ਕਾਲਾ ਬੱਦਲ ਚੰਨ ਲਾਗੇ ਨਜ਼ਰ ਆਉਂਦੀ ਹਾਂ। ©Mahi #Sad_Status ਲਾਈਫ ਕੋਟਸ ਫੈਮਲੀ ਕੋਟਸ