ਪਰਵਾਹ ਕਿਉਂ ਕਰਨੈ ਲੋਕਾਂ ਦੀ ਬਸ ਆਪਣੇ ਮਨ ਦੀ ਸੁਣਿਆ ਕਰ.. ਪੂਰੇ ਵੀ ਕਰ ਲਈ ਉਡਾਣ ਵੀ ਭਰ ਲਈ, ਖੈਰ ਖਵਾਬ ਤਾਂ ਨਿੱਤ ਨਵੇਂ ਬੁਣਿਆ ਕਰ.. ਭੀੜ ਦਾ ਹਿੱਸਾ ਬੇਸ਼ਕ ਨਾ ਬਣੀ ਕਦੇ, ਪਰ ਨਵੇਂ ਰਾਹ ਤਾਂ ਚੁਣਿਆ ਕਰ... ਨਾ ਕਿਸੇ ਦੀ ਝਾਕ ਰੱਖੀ ਨਾ ਆਸ ਰੱਖੀ, ਬਸ ਮੇਹਨਤ ਦਾ ਪੱਲਾ ਤੂੰ ਫੜਿਆ ਕਰ.. ਮੁਸੀਬਤਾਂ ਜੇ ਹੰਢਾਏਗਾ ਮੰਜ਼ਿਲ ਵੀ ਪਾਏਗਾ, ਕਰ ਕੇ ਹਿੰਮਤ "ਮੀਤ" ਤੂੰ ਬਸ ਲੇਖਾਂ ਨਾਲ ਲੜਿਆ ਕਰ✍️ ਗੁਰਮੀਤ ਕੌਰ ਮੀਤ ©gurmeet kaur meet #nojoto #nojotomotivated #nojotowriter