ਝਿੜਕਾਂ ਵੀ ਖਾਧੀਆਂ ਨੇ, ਦੋ ਕੌਡੀ ਦੇ ਬੰਦਿਆਂ ਤੋਂ, ਕੁਝ ਖੱਟਿਆ ਨੀ ਗਵਾਇਆ ਈ ਆ, ਓਏ ਮੈਂ ਤਾਂ ਧੰਦਿਆਂ ਚੋਂ, ਬਸ ਆਸ ਜੀ ਲਈ ਫਿਰਦਾਂ, ਇੱਕ ਦਿਨ ਕੁਝ ਬਣ ਜਾਣਾ, ਜਿੰਦ ਪਈ ਛਾਨਣੀ 'ਚ, ਹੂਟੇ ਨਾਲ ਛਣ ਜਾਣਾ, ਕਰੂ ਯਾਦ ਏ ਦੁਨੀਆਂ ਓਏ ਐਸਾ ਕੁਝ ਕਰ ਜਾਣਾ, ਜੱਗ ਜਿੱਤ ਕੇ ਮਾਂ-ਪਿਓ ਦੇ ਕਦਮਾਂ ਵਿੱਚ ਧਰ ਜਾਣਾ... ✍ਹਰਕੀਰਤ ਦਿਓਲ... #ProMise_#wait_and_watch✌