ਚਿੱਟੇ ਤੇ ਚਿੱਟੇ ਦਿਲ ਵਾਲੇ ਹੀ ਲੱਗੇ ਕਾਲੇ ਦਿਲ ਵਾਲੇ ਤਾਂ ਸ਼ਤਾਨ ਨਿਕਲੇ.... ਕਿੰਨੇ ਮੇਰੇ ਯਾਰ ਇਸ ਦੁਨੀਆਂ ਤੋ ਤੁਰ ਗਏ ਚਾਰ ਕ ਦਿਨਾ ਦੇ ਮਹਿਮਾਨ ਨਿਕਲੇ...... ਸੋਬਰ ਹੀ ਹੋਵਾ ਜਦੋ ਦੁਨੀਆਂ ਤੋ ਜਾਵਾਂ ਮੇਰੀ ਕਦੇ ਨਸ਼ੇ ਚ ਨਾ ਜਾਨ ਨਿਕਲੇ...... ਸੁਨੀਲ ਦੁਸਾਂਝ ©Sunil Dosanjh dosanjh #walkingalone