ਸਭ ਦੇ ਪਿਆਰ ਦਾ ਗਵਾਹ ਚੰਨ ਹੁੰਦਾ, ਸਾਡੇ ਪਿਆਰ ਦਾ ਗਵਾਹ ਇਥੇ ਕੋਈ ਵੀ ਨਹੀਂ। ਕਦੇ ਕਦੇ ਆਉਂਦੀ ਜਾਂਦੀ ਸੀ ਉਹ ਰਹਿੰਦੀ ਦਿਖਦੀ, ਊਂਝ ਮੁਲਾਕਾਤ ਓਹਦੇ ਨਾਲ ਹੋਈ ਵੀ ਨਹੀ। ਮਨ ਖੁਸ਼ ਵੀ ਹੋਇਆ ਦਿਲ ਦੁੱਖੀ ਵੀ ਹੋਇਆ, ਯਾਰ ਕਹਿੰਦੇ ਤੇਰੇ ਬਿਨਾਂ ਅੱਖ ਓਹਦੀ ਰੋਈ ਵੀ ਨਹੀਂ। ਉਹ ਚੰਦਰੀ ਤਾਂ ਹੱਸ ਹੱਸ ਕੱਟਦੀ ਆ ਰਾਤਾਂ, ਸਾਡੀ ਅੱਖ ਓਹਦੇ ਜਾਣ ਪਿੱਛੋਂ ਸੋਈ ਹੀ ਨਹੀਂ। ਹੁਣ ਕਰਦਾ ਏ ਤੰਗ ਜਿਹੜਾ ਮਾਰਗੀ ਸੀ ਤਾਨਾ, "ਕਹਿੰਦੀ ਮਾਨਾ" ਮੇਰੇ ਵਰਗੀ ਤਾਂ ਦੁਨਿਆ ਤੇ ਕੋਈ ਵੀ ਨਹੀਂ। _MANN___01 #SAD #Dukhi