Nojoto: Largest Storytelling Platform

ਅਸੀ ਮਾਲਕ ਬਾਗੀ ਸੋਚਾ ਦੇ ਤੇ ਤੂੰ ਕੈਦੀ ਜ਼ੰਜ਼ੀਰਾ ਦੀ। ਅਸੀ

ਅਸੀ ਮਾਲਕ ਬਾਗੀ ਸੋਚਾ ਦੇ ਤੇ ਤੂੰ ਕੈਦੀ ਜ਼ੰਜ਼ੀਰਾ ਦੀ।
ਅਸੀ ਬਹਾਇਐ ਪਸੀਨਾ ਨਾਲ ਹੱਲਾ ਵਿਚ ਖੇਤਾਂ ਦੇ 
ਤੇ ਤੂੰ ਅਮਾਨਤ ਅਮੀਰਾਂ ਦੀ ।
ਅਸੀਂ ਮਾਲਕ,,,,,,,,,,,,,,,
ਸਾਡੇ ਹਿਸੇ ਆਈਆਂ ਇਕੱਠ ਅਜਾਬਾ ਦਾ ।
ਤੇ ਉਥੇ ਨਖਰਾ ਭਾਰੋ ਜਨਾਬਾ ਦਾ।
ਛਡ ਕੋੜੇ ਕਿਊ ਛੇੜ ਦਾ ਗਲ ਕੋਈ ਦਿਲ ਪੱਥਰ ਦਿਲਗੀਰਾ ਦੀ।
ਅਸੀਂ ਮਾਲਕ ਬਾਗੀ ਸੋਚਾ ਦਾ ਤੇ ਤੂੰ ਕੈਦੀ ਜ਼ੰਜੀਰਾਂ ਦੀ।
ਅਸੀਂ ਬਹਾਇਐ ਪਸੀਨਾ ਨਾਲ ਹੱਲਾ ਵਿਚ ਖੇਤਾਂ ਦੇ 
ਤੇ ਤੂੰ ਅਮਾਨਤ ਅਮੀਰਾਂ ਦੀ । #baggi