Nojoto: Largest Storytelling Platform

ਅੱਜ ਮੈਂ ਨੀ ਬੁਲਾਈ, ਮੈਂ ਦੇਖਦਾ ਰਿਹਾ ਹਰ ਘੜੀ ਹਰ ਪਲ,, ਮੈ

ਅੱਜ ਮੈਂ ਨੀ ਬੁਲਾਈ, ਮੈਂ ਦੇਖਦਾ ਰਿਹਾ ਹਰ ਘੜੀ ਹਰ ਪਲ,,
ਮੈਨੂੰ ਮਾਣ ਸੀ ਪਿਆਰ ਤੇ,ਹੁਣ ਕਰੂ ਫੋਨ,ਹੁਣ ਕਰੂ ਗੱਲ,,
ਮੈਂ ਪਰਖਦਾ ਰਿਹਾ ਕਿੰਨਾ ਪਿਆਰ ਤੇਰੇ ਦਿਲ ਵਿਚ,
ਓਹਦਾ ਫੋਨ ਨਾ ਆਇਆ ਨਾ ਅੱਜ ਨਾ ਹੀ ਕਲ,,
ਦੁਖੀ ਮੈਂ ਹੀ ਹੋਇਆ, ਜਦ ਨਾ ਹੋਈ ਗੱਲ,,
ਤੇਰੇ ਦੇਖ ਰੰਗ ਢੰਗ ਮੇਰਾ ਚੜੇ ਨਾ ਕਲ, 
ਹੁਣ ਤੂੰ ਈ ਦੱਸਦੇ ਕਿਵੇ ਤੈਨੂੰ ਮੈ ਸਿਖਾਵਾਂ ਪਿਆਰ ਕਰਨ ਦਾ ਵਲ,,,
ਤੇਰੇ ਬਿਨਾ ਨਾ ਕਦੇ ਯਾਰਾ ਹੋਵੇ ਮੇਰੀ ਕਲ,,ਨਾ ਕਦੇ ਹੋਵੇ ਮੇਰੀ ਕਲ,,, All are same,,apdi kadar na gwa bai,dekh ee lea yr #nolove #nocare #fake #lies #upprouppro