ਯਾਰ ਖ਼ਾਸ ਤੋਂ ਆਮ ਓਹ ਯਾਰ ਵੀ ਦਿਲ ਤੋਂ ਲੇਹ ਗਏ ਨੇ ਜਿਹੜੇ ਕੁੜੀਆਂ ਜੋਗੇ ਰੇਹਗੇ ਨੇ ਕੁੜੀਆਂ ਪਿੱਛੇ ਲੱਗ ਕੇ ਨੇ ਝੂਠ ਬੋਲਦੇ ਸੱਚ ਪਤਾ ਲੱਗਣ ਤੇ ਨੇ ਨਵੇਂ ਝੂਠਾਂ ਦੀ ਪੰਡ ਖੋਲਦੇ ਮੈਂਨੂੰ ਪਤਾ ਬਹਾਨੇ ਵੀ ਉਹਨਾਂ ਨੂੰ ਬਹੁਤ ਆਂਦੇ ਨੇ ਪਹਿਲਾਂ ਜਿਹੜੇ ਸੀ ਖ਼ਾਸ ਉਹ ਆਮ ਤੇ ਆਮ ਖ਼ਾਸ ਹੋਈ ਜਾਂਦੇ ਨੇ ਹੁਣ ਯਾਰਾਂ ਤੋਂ ਵੀ ਰੱਖਣੀ ਆਸ ਛੱਡਤੀ ਇਕ ਚੰਦਰੀ ਸੀ ਟੈ-ਟੈ ਕਰਦੀ ਵਿਚੋਂ ਦਿਲੋਂ ਕੱਢਤੀ ਅੱਖਾਂ ਵਿਚੋਂ ਦਿਸਣ ਮਤਲਬੀ ਤੇ ਪਤਾ ਸਾਨੂੰ ਕੌਣ ਦਿਲੋਂ ਚਾਹੁੰਦੇ ਨੇ ਪਹਿਲਾਂ ਜਿਹੜੇ ਸੀ ਖ਼ਾਸ ਉਹ ਆਮ ਤੇ ਆਮ ਖ਼ਾਸ ਹੋਈ ਜਾਂਦੇ ਨੇ ਧੋਖੇਬਾਜ਼ ਯਾਰਾਂ ਲਈ ਨਾ ਹੁਣ ਦਿਲ ਵਿਚ ਜਗਾ ਏ ਇਕ ਵਾਰੀ ਯਕੀਨ ਕਰਕੇ ਦੂਜੀ ਵਾਰੀ ਚੰਗਾ ਸਬਕ ਅਸੀਂ ਲਿਆ ਏ ਨਵੇਆਂ ਪਿੱਛੇ ਲੱਗ ਕੇ ਪੁਰਾਣੇ ਨੂੰ ਨਹਿਯੋ ਭੂਲੀਦੇ ਲੁੱਟ ਲੈਂਦੇ ਨੇ ਉਹ ਜਿਹੜੇ ਬਾੜਾ ਹੱਕ jatande ਨੇ ਪਹਿਲਾਂ ਜਿਹੜੇ ਸੀ ਖ਼ਾਸ ਉਹ ਆਮ ਤੇ ਆਮ ਖ਼ਾਸ ਹੋਈ ਜਾਂਦੇ ਨੇ ਚੇਹਰੇ ਪੜਨ ਦਾ ਹੁਨਰ ਏ ਆ ਗਿਆ Raahul ਨੂੰ ਤਾਹੀਓਂ ਸੁਬਾਹ ਰੱਖਣ ਲੱਗ ਗਿਆ ਖਰੇ ਲੱਖ ਮੰਗਣ ਮਾਫੀਆ ਮਾਫ਼ ਨੀ ਕਰਦਾ ਭਾਵੇਂ ਲੋਕਾਂ ਦੀਆਂ ਨਜ਼ਰਾਂ ਚ ਬਣ ਜਾਈਏ ਬੁਰੇ ਅਸਲੀ ਨਕਲੀ ਦਾ ਪਰਖ ਜਿਸਨੂੰ ਨਹੀਂ ਹੁੰਦਾ ਓਹ ਅਕਸਰ ਧੋਖਾ ਖਾਂਦੇ ਨੇ ਪਹਿਲਾਂ ਜਿਹੜੇ ਸੀ ਖ਼ਾਸ ਉਹ ਆਮ ਤੇ ਆਮ ਖ਼ਾਸ ਹੋਈ ਜਾਂਦੇ ਨੇ yaar khaas se aam