Nojoto: Largest Storytelling Platform

ਮੰਨਿਆਂ ਮੈਂ ਆਪਣੇ ਸਰਦਾਰ ਜੀ ਦੀ, ਲਾਡਲੀ ਸਰਦਾਰਨੀ ਹਾਂ.. ਪ

ਮੰਨਿਆਂ ਮੈਂ ਆਪਣੇ ਸਰਦਾਰ ਜੀ ਦੀ,
ਲਾਡਲੀ ਸਰਦਾਰਨੀ ਹਾਂ..
ਪਰ ਮੰਮੀ ਪਾਪਾ,
ਮੈਂ ਲਾਡਲੀ ਧੀ ਤਾਂ ਤੁਹਾਡੀ ਹੀ ਹਾਂ...
ਤੁਸੀਂ ਵੀ ਮੈਂਨੂੰ ਕਦੇ ਭੁੱਲ ਨਾਂ ਜਾਇਓ,
ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਮਿਲੇ ਇਹੀ ਦੁਆ ਕਰਦੀ ਹਾਂ..
✍️ ਕਮਲ #RaysOfHope #PARENTS #daughter #Love #Life