Nojoto: Largest Storytelling Platform

ਵੈਰੀ ਜਿੰਨੇ ਤੂੰ ਆਪਣੇ ਫੋਨ ਵਿੱਚ ਨੰਬਰ ਰੱਖੇ , ਓਨੇ ਮਿਸਟ

ਵੈਰੀ

ਜਿੰਨੇ ਤੂੰ ਆਪਣੇ ਫੋਨ ਵਿੱਚ ਨੰਬਰ ਰੱਖੇ ,
ਓਨੇ ਮਿਸਟਰ ਵਰਮਾ ਨੇ ਦੁਸ਼ਮਣ ਰੱਖੇ,
ਪਤਾ ਨਹੀਂ ਮੇਰਾ ਟਾਈਮ ਕੱਦ ਜਾਣਾ ਚੱਕਿਆ,
ਕਈਆਂ ਦੇ ਦਿਲਾਂ ਵਿੱਚ ਬਲਦੀ ਦੁਸ਼ਮਣੀ ਦੀ ਅੱਗ ਨੂੰ ਮੈ ਸੇਕਿਆ।

ਜਿਹੜੇ ਸਾਰੇ ਇਕੱਠੇ ਬਹਿ ਕੇ ਮੈਨੂੰ ਮਾਰਨ ਦੀ ਕਰਦੇ ਸਲਾਹ,
ਕਹਿੰਦੇ ਫਿਰਦੇ ਸੀ ਸਾਲ਼ੇ ਐਸ.ਕੇ.ਐਮ ਨੂੰ ਭਰਾ ਭਰਾ,
ਜਿਹੜੇ ਇਕੱਠੇ ਬਹਿ ਕੇ ਮੇਰੇ ਨਾਲ ਸੀ ਪੀਂਦੇ-ਖਾਂਦੇ,
ਓਹੀ ਹੁਣ ਆਪਣੇ ਘਰ ਦੀ ਚੋਰੀ ਦਾ ਨਾਮ ਮੇਰੇ ਤੇ ਲਾਉਂਦੇ।

ਤੇਰੇ ਯਾਰਾਂ ਨਾਲੋਂ ਵੱਧ ਤਾਂ ਮੈਂ ਵੈਰੀ ਰੱਖੇ ਨੇ,
ਇਸ ਦੁਨੀਆਂ ਤੇ ਯਾਰ ਵੀ ਵੈਰੀ ਬਣਦੇ ਵੇਖੇ ਨੇ,
ਜਿਹੜੇ ਮੇਰੀ ਚੁਗਲੀਆਂ ਕਰਨ ਲਈ ਮਹਫ਼ਿਲ ਰੱਖਦੇ ਨੇ,
ਮੇਰੇ ਤੋਂ ਸਾਲੇ ਅੰਦਰੋ-ਅੰਦਰੀ ਡਰਦੇ ਨੇ।

©Kr I Sh An (S.K.M.23) ਵੈਰੀ #vairi #Kr_I_Sh_An #S_K_M_23 #Mr_verma #Enemy #scared 

#SAD