Nojoto: Largest Storytelling Platform

ਨਿੱਕੀ ਮੋਟੀ ਗਲਾਂ ਦਿਲ ਤੇ ਲਾਇਆ ਨਾ ਕਰੋ। ਕਦੇ ਵੀ ਆਪਣੇ ਆਪ

ਨਿੱਕੀ ਮੋਟੀ ਗਲਾਂ ਦਿਲ ਤੇ ਲਾਇਆ ਨਾ ਕਰੋ। ਕਦੇ ਵੀ ਆਪਣੇ ਆਪ ਨੂੰ ਇਕੱਲੇ ਪਾਇਆ ਨਾ ਕਰੋ।। ਬਸੰਤ ਦੇ ਮੌਸਮ ਵਿੱਚ ਨਵੇਂ ਫੁੱਲ ਜਿਹਾ ਦਿਲ ਹੈ ਓਹਨਾ ਦਾ, ਏਦਾ ਨਾ ਉਸਨੂੰ ਉਦਾਸ ਤੇ ਹਤਾਸ਼ ਬਣਾਇਆ ਕਰੋ।

©ਅਣਜਾਣ
  #positive #calm #inner_peace