Nojoto: Largest Storytelling Platform

ਮਾਂ ਦੇ ਨਾਮ ਤੋਂ ਜਾਣੇ ਜਾਣ ਵਾਲੇ ਰਿਸ਼ਤੇ ਨਾਨਕੇ ਹੁੰਦੇ ਨੇ

ਮਾਂ ਦੇ ਨਾਮ ਤੋਂ ਜਾਣੇ ਜਾਣ ਵਾਲੇ ਰਿਸ਼ਤੇ ਨਾਨਕੇ ਹੁੰਦੇ ਨੇ ,
ਕਹਿੰਦੇ ਨਾਨੀ ਨਾਨੇ ਨਾਲ ਨਾਨਕੇ ਹੁੰਦੇ ਅਾ ,
ਇਹਨਾਂ ਤੋਂ ਬਾਅਦ ਨਾਨਕੇ ਨਾਨਕੇ ਨਹੀਂ ਰਹਿੰਦੇ ,
ਪਰ ਜੇ ਨਾਨੀ ਨਾਨੇ ਦੇ ਹੋਣ ਤੇ ਵੀ ਨਾਨਕੇ ਨਾਨਕੇ ਨਾ ਰਹਿਣ 
ਤੇ ਫੇਰ ਬੰਦਾ ਕਿਦਾਂ ਨਾਨਕੇ ਜਾਵੇ ,
 ਗਰਮੀਆਂ ਦੀਆਂ ਛੁੱਟੀਆਂ ਫੇਰ ਕਿਓਂ ਕੋਈ  ਉਡੀਕੇ,
ਕਿੱਥੇ ਓਹ ਬਚਪਨ ਵਾਲੀ ਮੌਜ ਤੇ ਨਾਨਕੇ ਲੱਭੇ , part 7