Nojoto: Largest Storytelling Platform

ਸਾਈਂ ਜੀ ਜ਼ਲਦੀ ਸਭ ਕੁੱਝ ਠੀਕ ਕਰਦੋ, ਸਭ ਪਾਸੋਂ ਹਾਰੀ ਪਈ ਆ

ਸਾਈਂ ਜੀ ਜ਼ਲਦੀ ਸਭ ਕੁੱਝ ਠੀਕ ਕਰਦੋ,
 ਸਭ ਪਾਸੋਂ ਹਾਰੀ ਪਈ ਆ ਦੁਨੀਆਂ।।
ਮੁੜ੍ਹ ਪਹਿਲਾਂ ਵਰਗਾ ਮਾਹੌਲ ਹੋ ਜਾਵੇ,
ਤੇਰੇ ਹੱਥ ਨੇ ਹੁਣ ਡੋਰਾਂ ਸਾਈਆਂ।।
ਤੂੰ ਚਾਹੇ ਤਾਂ ਕੀ ਨਹੀਂ ਹੋ ਸਕਦਾ ,
ਤੇਰੇ ਤੇ ਸਭ ਨੇ ਆਸਾਂ ਲਾਈਆਂ।।
ਕਰ ਭਲਾ ਦੁਨੀਆਂ ਦਾ ਦੇਰ,
 ਨਾ ਲਾ ਮੇਰਿਆ ਸਾਈਆਂ।। #jaisaiji#nakodar#jaisailaadishahji#jaimastandi
ਸਾਈਂ ਜੀ ਜ਼ਲਦੀ ਸਭ ਕੁੱਝ ਠੀਕ ਕਰਦੋ,
 ਸਭ ਪਾਸੋਂ ਹਾਰੀ ਪਈ ਆ ਦੁਨੀਆਂ।।
ਮੁੜ੍ਹ ਪਹਿਲਾਂ ਵਰਗਾ ਮਾਹੌਲ ਹੋ ਜਾਵੇ,
ਤੇਰੇ ਹੱਥ ਨੇ ਹੁਣ ਡੋਰਾਂ ਸਾਈਆਂ।।
ਤੂੰ ਚਾਹੇ ਤਾਂ ਕੀ ਨਹੀਂ ਹੋ ਸਕਦਾ ,
ਤੇਰੇ ਤੇ ਸਭ ਨੇ ਆਸਾਂ ਲਾਈਆਂ।।
ਕਰ ਭਲਾ ਦੁਨੀਆਂ ਦਾ ਦੇਰ,
 ਨਾ ਲਾ ਮੇਰਿਆ ਸਾਈਆਂ।। #jaisaiji#nakodar#jaisailaadishahji#jaimastandi
mehrasaab5704

Mehra Saab

New Creator