ਸ਼ਹਿਰ ਕਿਨਾਰੇ... ਤਿੰਨ ਗਲਾ ਤਿੰਨ ਵਰਸ ਤਿੰਨਾ ਪਿਆਰ ਵਿਯੋਗ, ਦੀਵਾਨੇ ਸਾ ਸੱਜਣਾ ਤਾਹੀ ਲਗੇ ਦੇਹ ਨੂੰ ਰੋਗ।। ਉਹ ਸਵੇਰ ਉਹੀ ਸ਼ਹਿਰ ਸਜਣ ਦਾ ਉਹੀ ਗਲਾ ਤੇ ਉਹੀ ਵੈਰ ਸਜਣ ਦਾ।। ਉਹੀ ਚਿਹਰਾ ਉਹੀ ਨਿਗਾਹਾਂ ਵਾਲਾ ਜਹਿਰ ਸੱਜਣ ਦਾ ਕਿਹੜੀ ਲਫ਼ਜ਼ਾਂ ਬੋਲਾ ਵੇ ਉਹੀ ਕਲਮ ਵਾਲਾ ਵੈਰ ਸੱਜਣ ਦਾ।।