Nojoto: Largest Storytelling Platform

ਬਚਪਨ ਵਿੱਚ ਘਰ ਇੱਕ ਸੀ ਅੱਜ ਦੋਨਾਂ ਦੇ ਦੋ ਹੋ ਗਏ ਨਹੀਂ ਜਾਪ

ਬਚਪਨ ਵਿੱਚ ਘਰ ਇੱਕ ਸੀ
ਅੱਜ ਦੋਨਾਂ ਦੇ ਦੋ ਹੋ ਗਏ
ਨਹੀਂ ਜਾਪਣਾ ਰਿਸ਼ਤਾ ਮਾਂ ਵਰਗਾ
ਭਾਵੇਂ ਰਿਸ਼ਤੇ ਦੁਨੀਆਂ ਤੇ ਸੋ ਹੋ ਗਏ
ਕਲਯੁੱਗ ਦਾ ਜਮਾਨਾ ਏ
ਆਪਣੇ ਹੀ ਖ਼ੂਨ ਚ ਵੈਰ ਹੋਗੇ
ਜੇ ਤੁਸੀਂ ਨੂੰ #ਤੂੰ ਨਾ ਨਸੀਬ ਹੁੰਦਾ
ਫੇਰ ਪਤਾ ਕਿੰਝ ਲਗਦਾ 
ਆਪਣੇ ਗੈਰ ਹੋਗੇ 

ਪੜ੍ਹੇ ਕੱਠੇ ਖੇਡੇ ਕੱਠੇ 
ਦੌੜਦਿਆਂ ਖਾਦੇ ਠੇਡੇ ਕੱਠੇ
ਸੌਣਾ ਨਾਲ਼ ਰੋਣਾ ਨਾਲ
ਖਾਣੀ ਮਾਰ ਪਰ ਹੋਣਾ ਨਾਲ
ਮਾਂ ਲਈ ਅੱਜ ਵੀ ਓਹੀ ਪੁੱਤਰ ਨੇ
ਪਰ ਪੁੱਤਰਾਂ ਲਈ ਰਿਸ਼ਤੇ ਜਹਿਰ ਹੋਗੇ
ਜੇ ਤੁਸੀਂ ਨੂੰ #ਤੂੰ ਨਾ ਨਸੀਬ ਹੁੰਦਾ
ਫੇਰ ਪਤਾ ਕਿੰਝ ਲਗਦਾ 
ਆਪਣੇ ਗੈਰ ਹੋਗੇ                       #ZAILDAR ✍️ #rishte #Ma #bachpan #Love 
#follow
ਬਚਪਨ ਵਿੱਚ ਘਰ ਇੱਕ ਸੀ
ਅੱਜ ਦੋਨਾਂ ਦੇ ਦੋ ਹੋ ਗਏ
ਨਹੀਂ ਜਾਪਣਾ ਰਿਸ਼ਤਾ ਮਾਂ ਵਰਗਾ
ਭਾਵੇਂ ਰਿਸ਼ਤੇ ਦੁਨੀਆਂ ਤੇ ਸੋ ਹੋ ਗਏ
ਕਲਯੁੱਗ ਦਾ ਜਮਾਨਾ ਏ
ਆਪਣੇ ਹੀ ਖ਼ੂਨ ਚ ਵੈਰ ਹੋਗੇ
ਜੇ ਤੁਸੀਂ ਨੂੰ #ਤੂੰ ਨਾ ਨਸੀਬ ਹੁੰਦਾ
ਫੇਰ ਪਤਾ ਕਿੰਝ ਲਗਦਾ 
ਆਪਣੇ ਗੈਰ ਹੋਗੇ 

ਪੜ੍ਹੇ ਕੱਠੇ ਖੇਡੇ ਕੱਠੇ 
ਦੌੜਦਿਆਂ ਖਾਦੇ ਠੇਡੇ ਕੱਠੇ
ਸੌਣਾ ਨਾਲ਼ ਰੋਣਾ ਨਾਲ
ਖਾਣੀ ਮਾਰ ਪਰ ਹੋਣਾ ਨਾਲ
ਮਾਂ ਲਈ ਅੱਜ ਵੀ ਓਹੀ ਪੁੱਤਰ ਨੇ
ਪਰ ਪੁੱਤਰਾਂ ਲਈ ਰਿਸ਼ਤੇ ਜਹਿਰ ਹੋਗੇ
ਜੇ ਤੁਸੀਂ ਨੂੰ #ਤੂੰ ਨਾ ਨਸੀਬ ਹੁੰਦਾ
ਫੇਰ ਪਤਾ ਕਿੰਝ ਲਗਦਾ 
ਆਪਣੇ ਗੈਰ ਹੋਗੇ                       #ZAILDAR ✍️ #rishte #Ma #bachpan #Love 
#follow
zaildaf3234

Zaildar

New Creator