ਵਾਹਿਗੁਰੂ ਜੀ🙏 ਦੁਨੀਆਂ ਤੇ ਸਮਾਂ ਅਜਿਹਾ ਆ ਗਿਆ ਹੈ ਕਿ ਅਸੀਂ ਆਪਣਿਆਂ ਤੋਂ ਵੀ ਦੂਰ ਹੋ ਗਏ ਹਾਂ।। ਇੱਕ ਤੇਰਾ ਹੀ ਸਹਾਰਾ ਹੈ ,ਜੋ ਸਾਨੂੰ ਇਸ ਔਖੀ ਘੜੀ ਚੋਂ ਪਾਰ ਲਗਾਉਣਾ ਹੈ,ਸਭ ਪਾਸਿਓਂ ਅਸੀਂ ਹੁਣ ਸਾਰੇ ਮਜਬੂਰ ਹੋ ਗਏ ਹਾਂ।। ਵਾਹਿਗੁਰੂ ਜੀ ਸਭ ਦਾ ਭਲਾ ਕਰੀਂ।। #gurunanak#waheghrurji#babananakji