ਅੱਜ 9 ਫ਼ਰਵਰੀ ਨੂੰ ਲੱਗੇਗਾ ਖੂਨ ਦਾਨ ਕੈੰਪ ਮੰਡੀ ਰੋੜਾ ਵਾਲੀ ਸ਼ੇਡ ਦੇ ਨੀਚੇ ਇਹ ਕੈੰਪ ਖੂਨਦਾਨ ਵਾਲੀ ਬੱਸ ਚ ਲੱਗੇਗਾ ਸਾਰੀਆਂ ਨੂੰ ਬਿਨਤੀ ਕਿ ਜਿਨ੍ਹਾਂ ਦਾ ਬਲੱਡ ਗ੍ਰੁਪ O+ve ਅਤੇ A+ve ਹੈ ਉਹ ਜਰੂਰ ਖੂਨਦਾਨ ਕਰਨ ਆਉਣ ਬਾਕੀ ਵੀ ਗ੍ਰੁਪ ਲਏ ਜਾਣਗੇ ਸੰਪਰਕ ਕਰੋ 9501009612 camp