Nojoto: Largest Storytelling Platform

ਮੈਂ ਜਦ ਤੈਥੋਂ ਵਿਛੜਿਆ ਸੀ ਤਾਂ,ਤੈਥੋਂ ਚੋਰੀ ਕੁਝ ਯਾਦਾਂ ,

ਮੈਂ ਜਦ ਤੈਥੋਂ ਵਿਛੜਿਆ ਸੀ ਤਾਂ,ਤੈਥੋਂ ਚੋਰੀ ਕੁਝ ਯਾਦਾਂ ,
ਆਪਣੀਆਂ ਉਂਗਲਾਂ ਚ ਪੀਰੋ ਲਈਆਂ ਸਨ !!
ਹੁਣ ਜਦੋਂ ਕਦੇ ਦਿਨ ਸਵੇਰੇ ਜਾਂ ਮੂੰਹ ਹਨੇਰੇ, 
ਓਹ ਦਿਨ ਯਾਦ ਕਰ ਤੇਰੇ ਖਿਆਲ, 
ਸਫਿਆਂ ਤੇ ਲਿਖ਼ਦਾ ਰਹਿੰਦਾ ਹਾਂ !!
ਕੁਝ ਸਮਝਦੇ ਨੇ ਕੀ ਮੈਂ ਇਹਨਾਂ ਵਰਕਿਆਂ ਤੇ, 
ਤੇਰੇ ਨਕਸ਼ ਬਿਆਨਦਾ ਹਾਂ !!
ਪਰ ਕੌਣ ਕੀ ਜਾਣੇ ਮੈਂ ਤਾਂ ਸਿਰਫ, 
ਆਪਣੀਆਂ ਉਂਗਲਾਂ ਤੇ ਪਿਆ ਬੋਝ 
ਹਲਕਾ ਕਰਦਾ ਹਾਂ !!
ਸਿੱਧੂਆ ਜੋ ਬੋਝ ਤੈਥੋਂ ਚੋਰੀ ਚੁੱਕ ਲਿਆਇਆ ਸੀ

ਹੈਪੀ ਪ੍ਰਪੋਜ਼ ਡੇ (ਹਰਮਨ ਸਿੱਧੂ ਵੇਰਕਾ)

©Harmanpreet Singh
  #ਕਹਾਣੀ 
#ਪਿਆਰ 
#ਦਿਲ

#ਕਹਾਣੀ #ਪਿਆਰ #ਦਿਲ #सस्पेंस

100 Views