ਬੋਲ ਤਿੱਖੇ ਤੀਲੇ ਬਣੇ ਪੲੇ ਰੇਤ ਉੱਤੇ ਡੀਲੇ ਬਣੇ ਪੲੇ ਨੇ ਓਹ ਸਾਡੀ ਜਾਤ ਨਾ ਪਛਾਣੇ ਚਿੱਕੜਾ ਜਹੇ ਹੀਲੇ ਬਣੇ ਪੲੇ ਨੇ ਰਾਹਾਂ ਵਾਲੇ ਕੱਖ ਵੀ ਨੇ ਖੰਗਦੇ ਲਾਲ ਖੂਨ ਨੀਲੇ ਬਣੇ ਪੲੇ ਨੇ ਦਿਲਾਂ ਵਿੱਚ ਓਹੀ ਬੇਵਫ਼ਾਈ ਏ ਚਿਹਰੇ ਚਮਕੀਲੇ ਬਣੇ ਪੲੇ ਨੇ #mahishayer #besumarishq #befikrehaani #sirfchai #punjabishayri