ਬੰਦ ਹਨ ਜੇਹਨ ਦੇ ਸਬਦ ਅੰਗਿਆਰ ਜਹੇ। ਨਫਰਤ ਉਸ ਹਾਸੀਨ ਦੀ ਦੇ ਮੇਰੇ ਪਿਆਰ ਜਹੇ। ਪੋਟਿਆਂ ਨੇ ਓਹਦੀਆਂ ਨਾਜ਼ੁਕ ਗੱਲਾਂ ਛੋਹੀਆਂ, ਮੇਰਾ ਸੀ ਚਰਮ ਸੁਖ ਓਹਨੂੰ ਲੱਗਣ ਹਥਿਆਰ ਜਹੇ। @likht Gurmit #khaab_e_punjab insta page