ਕੱਪੜੇ ਅਕਸਰ ਮੁਹੱਬਤ 'ਚ ਹੀ ਉਤਰਦੇ ਨੇਂ। ਮੁਹੱਬਤ ਹੁਣ ਨਹੀਂ ਰਹੀ ਇਸ ਜ਼ਮਾਨੇ ਵਿੱਚ ਹੁਣ ਲੋਕ ਇਸ਼ਕ ਨਹੀਂ ਜਿਸਮਾਂ ਨਾਲ ਖੇਡਦੇ ਨੇਂ। ਵਾਅਦੇ ਵਫਾ ਦੇ ਅਤੇ ਭੁੱਖ#ਜਿਸਮਾਂ#ਦੀ ਜੇ ਇਹ ਮੁਹੱਬਤ ਹੈ ਤਾਂ ਫੇਰ#ਹਵਸ# ਕਿਸਨੂੰ ਕਹਿੰਦੇ ਨੇਂ। ਜੇ ਅਕਲ ਛੋਟੀ ਹੋ ਜਾਵੇ ਤਾਂ ਜੁਆਬ ਬਹੁਤ ਲੰਬੀ ਹੋ ਜਾਂਦੀ ਹੈ। 13 NvJot #NAVJOT #sahota #punjabi #sadstatus #sharyi @nvjotsahota #nojoto #nojotofamily