______________________________ ਕਦੇ ਉੱਚਾ ਚੁੱਕਦਾ ਸਭ ਨਾਲੋਂ ਕਦੇ ਨੀਵੇਂ ਥਾਂ ਬਿਠਾਉਂਦਾ ਹੈ ਪੂਰੀ ਤਕਦੀਰ ਹੀ ਬਦਲ ਦਿੰਦਾ ਜਦ "ਵੇਲਾ" ਮੋੜ ਦਿਖਾਉਂਦਾ ਹੈ । ✍Singh.Ramandeep_pb13 @Motivational_likhari ______________________________ #Time #motivational_likhari #award_winner_writer #SinghRamandeepUniqueProductions #punjabiquotes #trendingquotes #bestmotivationalquotes