Nojoto: Largest Storytelling Platform

ਸਚ ਕਹਾਂ ਮੇਰੇ ਸਾਜਣ ਜੀ,ਤੁਸੀਂ ਯਾਦ ਬਹੁਤ ਹੀ ਆਵੋਗੇ । ਕਦੀ

ਸਚ ਕਹਾਂ ਮੇਰੇ ਸਾਜਣ ਜੀ,ਤੁਸੀਂ ਯਾਦ ਬਹੁਤ ਹੀ ਆਵੋਗੇ ।
ਕਦੀ ਦਿਲ ਨੂੰ ਹਾਸਾ ਦੇਵੋਗੇ, ਕਦੀ ਅੱਖੀਆਂ ਨਮ ਕਰ ਜਾਵੋਗੇ ।
ਮੈਨੂੰ ਸ਼ਿੱਦਤ ਨਾਲ ਮੁਹੱਬਤ ਦਾ,ਅਹਿਸਾਸ ਕਰਾਕੇ ਤੁਰ ਗਏ ੳ।
ਸਾਨੂੰ ਜਾਂਦੇ ਜਾਂਦੇ ਦਸ ਜਾਂਦੇ,ਹੁਣ ਕਿਨੂ "ਜਾਨ" ਬੁਲਾਵੋਗੇ । MaYa... ਜਾਨ ਮੇਰੀ #  MaYa

maya4115329851015

Maya....

Silver Star
New Creator