ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵੇ, ਇਬਾਦਤ ਕੰਮ ਆਵੇਗੀ ਜਰੂਰ | ਦੁਆਵਾਂ ਦੇ ਪਾਣੀ ਨਾਲ, "ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ | ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ ਇਬਾਦਤ ਦਾ ਨੂਰ| ©Rakesh Ladhrh Robert ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵੇ, ਇਬਾਦਤ ਕੰਮ ਆਵੇਗੀ ਜਰੂਰ | ਦੁਆਵਾਂ ਦੇ ਪਾਣੀ ਨਾਲ, "ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ | ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ ਇਬਾਦਤ ਦਾ ਨੂਰ|