Nojoto: Largest Storytelling Platform

ਕੀ ਖੱਟਿਆ ਉਮਰਾਂ ਦੇ ਫ਼ਾਸਲੇ ਤਹਿ ਕਰਕੇ ਕਦੇ ਕਦੇ ਬੈਠੀ ਮੈਂ

ਕੀ ਖੱਟਿਆ ਉਮਰਾਂ ਦੇ ਫ਼ਾਸਲੇ ਤਹਿ ਕਰਕੇ
ਕਦੇ ਕਦੇ ਬੈਠੀ ਮੈਂ ਸੋਚਦੀ ਆਂ
ਚੇਤੇ ਕਰ ਉਹ ਬੇਫ਼ਿਕਰਾ ਜਿਹਾ ਬਚਪਨ
ਮੈਂ ਫ਼ਿਰ ਤੋਂ ਬੱਚਾ ਬਣ ਜਾਣਾ ਲੋਚਦੀ ਆਂ
ਪੰਛੀਆਂ ਵਾਂਗੂੰ ਚਹਿਕਦੇ ਬਾਲ ਬਾਲੜੀਆਂ ਦੇਖ
ਖ਼ੁਦ ਨੂੰ ਚਹਿਕਣ ਤੋਂ ਰੋਕਦੀ ਆ
ਬਚਪਨ ਵਾਲੀ ਬੇਪਰਵਾਹੀ ਤੋਂ
ਮੇਰੇ ਆਪੇ ਨੂੰ ਮੈਂ ਟੋਕਦੀ ਆਂ
✍️ਬਿੰਦੂ

©Balwinder Kaur Bindu #SAD  #ਬਚਪਨ  #Childhood
ਕੀ ਖੱਟਿਆ ਉਮਰਾਂ ਦੇ ਫ਼ਾਸਲੇ ਤਹਿ ਕਰਕੇ
ਕਦੇ ਕਦੇ ਬੈਠੀ ਮੈਂ ਸੋਚਦੀ ਆਂ
ਚੇਤੇ ਕਰ ਉਹ ਬੇਫ਼ਿਕਰਾ ਜਿਹਾ ਬਚਪਨ
ਮੈਂ ਫ਼ਿਰ ਤੋਂ ਬੱਚਾ ਬਣ ਜਾਣਾ ਲੋਚਦੀ ਆਂ
ਪੰਛੀਆਂ ਵਾਂਗੂੰ ਚਹਿਕਦੇ ਬਾਲ ਬਾਲੜੀਆਂ ਦੇਖ
ਖ਼ੁਦ ਨੂੰ ਚਹਿਕਣ ਤੋਂ ਰੋਕਦੀ ਆ
ਬਚਪਨ ਵਾਲੀ ਬੇਪਰਵਾਹੀ ਤੋਂ
ਮੇਰੇ ਆਪੇ ਨੂੰ ਮੈਂ ਟੋਕਦੀ ਆਂ
✍️ਬਿੰਦੂ

©Balwinder Kaur Bindu #SAD  #ਬਚਪਨ  #Childhood