ਫ਼ਕੀਰ ਮਿੱਲਿਆ ਫ਼ਕੀਰ ਨੇ ਅੱਜ ਮਿਸਟਰ ਵਰਮਾ ਨੁੰ ਪੁੱਛਿਆ ਤੂੰ ਕੱਲਾ ਹੀ ਆ ਗਿਆ ਹੈ, ਤੇਰਾ ਤਾਂ ਪਿਆਰ ਇਨਾ ਡੂੰਗਾ ਸੀ ਤੱਦ ਵੀ ਤੂੰਂ ਚੁੱਪ ਰਹਿ ਗਿਆ ਹੈ, ਤੂੰ ਦੱਸ ਮੈਨੂੰ ਆਪਣੇ ਸਿਰ ਤੇ ਯਾਰੀ ਤੋੜਨ ਦਾ ਦੋਸ਼ ਕਿਵੇ ਲੈ ਗਿਆ ਹੈ, ਤੇਰੀ ਮੱਥੇ ਦੀ ਲਕੀਰਾਂ ਤੇ ਲਿਖ਼ਿਆ ਤੂੰ ਉਹਦਾ ਗ਼ਮ ਕਿਵੇ ਸਹਿ ਗਿਆ ਹੈ, ਜਦੋਂ ਤੇਰੇ ਜਗਾਏ ਹੋਏ ਅਰਮਾਨ ਪੂਰੇ ਕਰੇਗਾ ਕੋਈ ਹੋਰ ਏ, ਤੱਦ ਉਹਨੂੰ ਪੱਤਾ ਚਲੇਗਾ ਕੀਹਦੇ ਦਿਲ ਦੇ ਵਿਚ ਸੀ ਖੋਟ ਏ, ਮੈਂ ਕਿਹਾ ਹੁਣ ਨਹੀਂ ਮੈਨੂੰ ਉਹਦੀ ਲੋੜ ਏ, ਹੁਣ ਇਹ ਐਸ.ਕੇ.ਐਮ.੨੩ ਕੋਈ ਹੋਰ ਏ, ਉਹਨੇ ਕਿੱਹਾ ਰੱਖ ਹੌਸਲਾ ਉਸ ਰੱਬ ਤੇ, ਫੇਰ ਮਿਲੇਗੀ ਉਹ ਰੋਂਦੀ ਹੋਈ ਇਸ ਜੱਗ ਤੇ, ਮੈਂ ਕਿਹਾ ਬਾਬੇ ਮੈਨੂੰ ਯਕੀਨ ਹੈ ਉਹਦੀ ਸੌਚ ਤੇ, ਉਹਨੇ ਨਹੀਂ ਰੋਣਾ ਕ੍ਰਿਸ਼ਨ ਦੀ ਮੌਤ ਤੇ। ©Kr I Sh An (S.K.M.23) #Kr_I_Sh_An #S_K_M_23 #Mr_verma #fakirbaba #treanding #most_popular_shayari #top10shayari #Heart_touching #punjabi_poetry #BabaJi