ਛੱਡ ਦਿੱਤੇ ਕਰਨੇ ਗ਼ਿਲੇ-ਸ਼ਿਕਵੇ ਹੁਣ ਗੱਲ ਗੱਲ ਉੱਤੇ, ਇਸ ਚੰਦਰੇ ਦਿਲ ਨੂੰ ਜਦ ਦੁਨੀਆਂ ਦਾ ਚਿਹਰਾ ਦਿਸਣ ਲੱਗਾ। -ਸਿੰਘ ਰਮਨਦੀਪ ©Singh.Ramandeep_pb13 #motivational_likhari #SinghRamandeepUniqueProductions #award_winner_writer #all_rounder_personality #downtoearth #trendinglikhari #punjabipoet #trendinggabru #kavi #sad_poetry