Nojoto: Largest Storytelling Platform

ਮੈਂ ਸੋਚ ਰਿਹਾ ਸੀ ਦਸ ਦੇਵਾਂ ਪਰ ਦਿਲ ਚ ਰੱਖਣਾ ਵਧੀਆ ਲਗਦੈ

ਮੈਂ ਸੋਚ ਰਿਹਾ ਸੀ ਦਸ ਦੇਵਾਂ
ਪਰ ਦਿਲ ਚ ਰੱਖਣਾ ਵਧੀਆ ਲਗਦੈ
ਤੇਨੂੰ  ਪਤੈ

ਲੱਖਾਂ ਦਰਦ ਦਿਲ ਚ ਲੁਕੋ ਕੇ
ਮੈਂਨੂੰ ਤੇਰਾ ਹੱਸਣਾ ਵਧੀਆ ਲਗਦਾ


ਮੇਰਾ ਦਿਲ ਕਰਦਾ  ਆ ਕੋਲ ਤੇਰੇ ਮੈਂ ਬਹਿ ਜਾਵਾਂ
ਸੁਣਦਾ ਰਹਾਂ ਮੈਂ ਤੇਰੀਆਂ ਗੱਲਾਂ 
ਕੁਝ ਆਪਣੇ ਦਿਲ ਦੀਆਂ ਕਹਿ ਜਾਵਾਂ
ਪਰ ਕੀ ਕਰਾਂ ਇਸ ਦਿਲ ਚੰਦਰੇ ਨੂੰ
ਤੇਰੇ ਦਿਲ ਚ ਵਸਣਾ ਵਧੀਆ ਲਗਦਾ

ਲੱਖਾਂ ਦਰਦ ਦਿਲ ਚ ਲੁਕੋ ਕੇ
ਮੈਂਨੂੰ ਤੇਰਾ ਹੱਸਣਾ ਵਧੀਆ ਲਗਦਾ

ਝੱਲਾ ਤੇਰਾ ਹੱਸਣਾ ਵਧੀਆ ਲਗਦਾ..
#silentlove #smileykikalam
ਮੈਂ ਸੋਚ ਰਿਹਾ ਸੀ ਦਸ ਦੇਵਾਂ
ਪਰ ਦਿਲ ਚ ਰੱਖਣਾ ਵਧੀਆ ਲਗਦੈ
ਤੇਨੂੰ  ਪਤੈ

ਲੱਖਾਂ ਦਰਦ ਦਿਲ ਚ ਲੁਕੋ ਕੇ
ਮੈਂਨੂੰ ਤੇਰਾ ਹੱਸਣਾ ਵਧੀਆ ਲਗਦਾ


ਮੇਰਾ ਦਿਲ ਕਰਦਾ  ਆ ਕੋਲ ਤੇਰੇ ਮੈਂ ਬਹਿ ਜਾਵਾਂ
ਸੁਣਦਾ ਰਹਾਂ ਮੈਂ ਤੇਰੀਆਂ ਗੱਲਾਂ 
ਕੁਝ ਆਪਣੇ ਦਿਲ ਦੀਆਂ ਕਹਿ ਜਾਵਾਂ
ਪਰ ਕੀ ਕਰਾਂ ਇਸ ਦਿਲ ਚੰਦਰੇ ਨੂੰ
ਤੇਰੇ ਦਿਲ ਚ ਵਸਣਾ ਵਧੀਆ ਲਗਦਾ

ਲੱਖਾਂ ਦਰਦ ਦਿਲ ਚ ਲੁਕੋ ਕੇ
ਮੈਂਨੂੰ ਤੇਰਾ ਹੱਸਣਾ ਵਧੀਆ ਲਗਦਾ

ਝੱਲਾ ਤੇਰਾ ਹੱਸਣਾ ਵਧੀਆ ਲਗਦਾ..
#silentlove #smileykikalam
nojotouser3619203441

jhalla

New Creator