Nojoto: Largest Storytelling Platform

ਪੱਲਾ ਅੱਡ ਕਰੇ ਦੁਆਾਵਾਂ... ਜਦੋਂ ਤੇਰੀ ਡੋਲੀ ਤੁਰਨ ਨੂੰ ਹੋ

ਪੱਲਾ ਅੱਡ ਕਰੇ ਦੁਆਾਵਾਂ...
ਜਦੋਂ ਤੇਰੀ ਡੋਲੀ ਤੁਰਨ ਨੂੰ ਹੋਈ ਕੁੜੀੲੇ ਤੇਰੀ ਮਾਂ ਦੀਆਂ ਦੋ ਅੱਖੀਆਂ ਇੱਕ ਹੱਸੀ ਤੇ ਦੂਜੀ ਰੋਈ ੲਿੱਕ ਕਹਿੰਦੀ ਸਿਰ ਤੋ ਭਾਰ ਲੱਥਾ ਦੂਜੀ ਕਹਿੰਦੀ ਮੇਰੀ ਧੀ ਪਰਾਈ ਹੋਈ