ਅੱਗ ਦਾ ਸਫਾ ਹੈ, ਉਸ ਉੱਤੇ ਮੈਂ ਫੁੱਲਾਂ ਦੀ ਸਤਰ ਹਾਂ ਉਹ ਬਹਿਸ ਕਰ ਰਹੇ ਨੇ, ਗ਼ਲਤ ਹਾਂ ਕਿ ਠੀਕ ਹਾਂ ਪਾਤਰ #ਪੰਜਾਬੀ #shayeri #punjabipoetry #surjeetpatar #famouspoetry #famouspunjabi #quotes