ਕਦੇ-ਕਦੇ ਤਾਂ ਬੋਲਦੀ NI ਕਦੇ ਕਹਿਣੀ ਆ ਮੈ ਪਿਆਰ ਕਰਦੀ ਦੱਸਦੇ ਜੋ ਗੱਲ ਆ ਵਿਚਲੀ ਕਿਉਂ ਜਜ਼ਬਾਤਾਂ NAL ਖਿਲਵਾੜ ਕਰਦੀ ਕਿ ਮੇਰੇ ਚ KOI ਗੁਣ ਚੰਗਾ ਲੱਗਦਾ ਨੀ ਯਾ ਉਂਞ ਹੀ ਮੈ ਚੰਗਾ ਲੱਗਦਾ NI ਕਿਉਂ ਖੇਰੂੰ ISHQ ਦੀ ਬਹਾਰ ਕਰਦੀ ਕਦੇ-ਕਦੇ ਤਾਂ ਬੋਲਦੀ ਨੀ ਕਦੇ ਕਹਿਣੀ ਆ ਮੈ PYAR ਕਰਦੀ ਲਿਖਤਮ-ਸੁਖਪ੍ਰੀਤ ਗਿੱਲ GILL KOKRI