Nojoto: Largest Storytelling Platform

White ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ, ਜ਼ਿੰਦਗ਼ੀ ਨੂੰ ਲਿਸ਼ਕਾ

White ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ,
ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ |
ਜ਼ਿੰਦਗ਼ੀ ਨੂੰ ਚਮਕਾਉਣ ਵਾਲੇ,
ਮੰਜ਼ਿਲਾ ਤੇ ਪਹਿਚਾਉਣ ਵਾਲੇ |
ਅਧਿਆਪਕਾ ਨੂੰ ਰੱਬ 
ਚੜ੍ਹਦੀ ਕਲਾ ਚ ਰੱਖੇ|
ਜੋ ਸਾਡੇ ਲਈ ਕਦੇ ਨਾ ਥੱਕੇ |
ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ|
"ਲੱਧੜ "ਅਧਿਆਪਕਾ ਨੂੰ ਰੱਬ,
ਸਦਾ ਚੜ੍ਹਦੀ ਕਲਾ ਚ ਰੱਖੇ|

©Rakesh Ladhrh Robert #love_shayari ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ,
ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ |
ਜ਼ਿੰਦਗ਼ੀ ਨੂੰ ਚਮਕਾਉਣ ਵਾਲੇ,
ਮੰਜ਼ਿਲਾ ਤੇ ਪਹਿਚਾਉਣ ਵਾਲੇ |
ਅਧਿਆਪਕਾ ਨੂੰ ਰੱਬ 
ਚੜ੍ਹਦੀ ਕਲਾ ਚ ਰੱਖੇ|
ਜੋ ਸਾਡੇ ਲਈ ਕਦੇ ਨਾ ਥੱਕੇ |
ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ|
White ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ,
ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ |
ਜ਼ਿੰਦਗ਼ੀ ਨੂੰ ਚਮਕਾਉਣ ਵਾਲੇ,
ਮੰਜ਼ਿਲਾ ਤੇ ਪਹਿਚਾਉਣ ਵਾਲੇ |
ਅਧਿਆਪਕਾ ਨੂੰ ਰੱਬ 
ਚੜ੍ਹਦੀ ਕਲਾ ਚ ਰੱਖੇ|
ਜੋ ਸਾਡੇ ਲਈ ਕਦੇ ਨਾ ਥੱਕੇ |
ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ|
"ਲੱਧੜ "ਅਧਿਆਪਕਾ ਨੂੰ ਰੱਬ,
ਸਦਾ ਚੜ੍ਹਦੀ ਕਲਾ ਚ ਰੱਖੇ|

©Rakesh Ladhrh Robert #love_shayari ਜ਼ਿੰਦਗ਼ੀ ਦੇ ਨਕਸ਼ੇ ਬਨਾਉਣੁ ਵਾਲੇ,
ਜ਼ਿੰਦਗ਼ੀ ਨੂੰ ਲਿਸ਼ਕਾਉਣ ਵਾਲੇ |
ਜ਼ਿੰਦਗ਼ੀ ਨੂੰ ਚਮਕਾਉਣ ਵਾਲੇ,
ਮੰਜ਼ਿਲਾ ਤੇ ਪਹਿਚਾਉਣ ਵਾਲੇ |
ਅਧਿਆਪਕਾ ਨੂੰ ਰੱਬ 
ਚੜ੍ਹਦੀ ਕਲਾ ਚ ਰੱਖੇ|
ਜੋ ਸਾਡੇ ਲਈ ਕਦੇ ਨਾ ਥੱਕੇ |
ਸਾਡੀਆਂ ਸ਼ਰਾਰਤਾਂ ਤੋਂ ਕਦੇ ਨਾ ਅੱਕੇ|